ਸਾਹਿੱਤਕ ਦੌਰ ਵਿਚ ਪਹਿਲਾਂ ਰਾਬਿੰਦਰ ਸਿੰਘ ਅਟਵਾਲ ਨੇ “ਬਦਲਾ”, ਮੁਹਿੰਦਰ ਸਿੰਘ ਘੱਗ ਨੇ “ਨਸ਼ਾ ਆਪੋ ਆਪਣਾ” ਤਤਿੰਦਰ ਕੌਰ ਨੇ “ਪੱਪੀ ਲਵ” ਮਨਜੀਤ ਸ਼ੇਖੋਂ ਨੇ “ ਨਿਪੱਤਰਾ ਰੁਖ” ਕਹਾਣੀਆਂ ਪੜ੍ਹੀਆਂ।